“GCC ਵੀਜ਼ਾ 2025: ਛੇ ਗਲਫ਼ ਦੇਸ਼ਾਂ ਨੂੰ ਇੱਕ ਵੀਜ਼ੇ ਨਾਲ ਘੁੰਮੋ!”

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ , ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗਲਫ਼ (Gulf) ਵੀਜ਼ਾ ਬਾਰੇ , ਜਿਸਨੂੰ ਅਸੀਂ GCC (Gulf Cooperation Council) ਵੀ ਕਹਿਣੇ ਹਾਂ। ਇਸ ਵੀਜ਼ੇ ਦੇ ਨਾਲ ਅਸੀਂ ਇੱਕ ਵਾਰ ਦੇ ਵਿੱਚ ਛੇ ਅਰਬ ਦੇਸ਼ਾਂ ਨੂੰ ਘੁੰਮ ਸਕਦੇ ਹਾਂ। ਇਹਨਾਂ ਦੇਸ਼ਾਂ ਦੇ ਵਿੱਚ ਹਨ – ਸਾਊਦੀ ਅਰਬ , ਯੂਨਾਈਟਿਡ ਅਰਬ ਐਮੀਰੇਟਸ,ਕੁਵੈਤ,ਕਤਰ, ਓਮਾਨ ਅਤੇ ਬਹਿਰੀਨ । ਪਹਿਲਾਂ ਆਮ ਲੋਕਾਂ ਨੂੰ ਇਹਨਾਂ ਛੇ ਦੇਸ਼ਾਂ ਨੂੰ ਘੁੰਮਣ ਲਈ ਅਲੱਗ ਤੋਂ ਵੀਜ਼ਾ ਲੈਣਾ ਪੈਂਦਾ ਸੀ ਪਰ ਹੁਣ ਇਹ ਦੇਸ਼ ਇਸ ਚੀਜ਼ ਨੂੰ ਅਸਾਨ ਕਰ ਰਹੇ ਹਨ । ਹੁਣ ਤੁਹਾਨੂੰ ਸਿਰਫ ਇੱਕ ਵਾਰ ਹੀ ਅਪਲਾਈ ਕਰਨਾ ਪਵੇਗਾ ਅਤੇ ਤੁਸੀਂ ਇਹ ਛੇ ਦੇਸ਼ ਘੁੰਮ ਸਕਦੇ ਹੋ। ਜਿਵੇਂ ਤੁਸੀਂ ਸ਼ੈਂਗੇਨ (Schengen) ਵੀਜ਼ਾ ਪ੍ਰਾਪਤ ਕਰ ਕੇ ਇੱਕ ਵਾਰ ਚ 29 ਦੇਸ਼ ਘੁੰਮ ਸਕਦੇ ਹੋ । ਉਸ ਤਰਾਂ ਹੀ ਏਹ ਵੀਜ਼ਾ ਹੋਵੇਗਾ । ਇਹ ਵੀਜ਼ਾ 30 ਦਿਨ ਦੀ ਮਿਆਦ ਤੋਂ ਲੈ ਕੇ 90 ਦਿਨ ਤੱਕ ਦਾ ਹੋ ਸਕਦਾ ਹੈ ਅਤੇ ਨਾਲ ਸਿੰਗਲ ਐਂਟਰੀ ( single entry) ਅਤੇ ਮਲਟੀਪਲ ਐਂਟਰੀ ( multiple entries) ਹੋ ਸਕਦਾ ਹੈ । ਇਸ ਦੀ ਫੀਸ 300 ਤੋਂ ਲੈ ਕੇ 500 ਦ੍ਰਹਮ (AED)ਹੋਣ ਦੀ ਉਮੀਦ ਹੈ । ਘੁੰਮਣ ਫਿਰਨ ਦੇ ਸ਼ੌਕੀਨਾ ਲਈ ਇਹ ਵੀਜ਼ਾ ਲਾਹੇਵੰਦ ਹੋਵੇਗਾ । ਇਹ ਵੀਜ਼ਾ ਦਸੰਬਰ 2025 ਵਿੱਚ ਲਾਗੂ ਹੋਣ ਦੀ ਉਮੀਦ ਹੈ ।

Comments

166 responses to ““GCC ਵੀਜ਼ਾ 2025: ਛੇ ਗਲਫ਼ ਦੇਸ਼ਾਂ ਨੂੰ ਇੱਕ ਵੀਜ਼ੇ ਨਾਲ ਘੁੰਮੋ!””

  1. detailed info Avatar

    I want to to thank you for this wonderful read!!

    I definitely loved every little bit of it. I have got you book-marked
    to check out new stuff you post…

  2. Madelyn1430 Avatar
    Madelyn1430

    Boost your income effortlessly—join our affiliate network now! https://shorturl.fm/KAIf7

  3. New project enquiry Avatar

    Greetings, I have a few questions about pricing, availability, and the general process of working with you. Please reach out at your earliest opportunity. Thank you for your time.

  4. Quote request Avatar

    Greetings, I’d like to learn more about your services and how they could fit my needs. Please get in touch when you have a moment. Thank you!

Leave a Reply

Your email address will not be published. Required fields are marked *